Send feedback QuitQuick quit Skip to content

ਵਿਕਟਿਮ ਸਪੋਰਟ ਫਿ ਨਲੈਂਡ (ਆਰਆਈਕੇਯੂ) – Servicebroschyr på punjabi

Servicebroschyr, punjabi (pdf)

Esikatselukuva punjabinkielisestä palveluesitteestä

ਵਿਕਟਿਮ ਸਪੋਰਟ ਫਿ ਨਲੈਂਡ (ਆਰਆਈਕੇਯੂ) ਮਾਰਗ-ਦਰਸ਼ਕ ਅਤੇ ਅਪਰਾਧ ਪੀੜਤਾਂ ਦਾ ਸਮਰਥਨ, ਉਨ੍ਹ ਾਂ ਦੇ ਨੇੜਲੇ, ਅਤੇ ਅਪਰਾਧ ਦੇ ਗਵਾਹ।

ਸੰਪਰਕ ਕਰੋ ਜੇ ਤੁਸੀਂ:

 •  ਤੁਸੀਂ ਜੁਰਮ ਦੇ ਸ਼ਿ ਕਾਰ ਹੋ
 • ਤੁਸੀਂ ਜੁਰਮ ਦੇਖਿਆ ਹੈ
 • ਤੁਹਾਡਾ ਆਪਣਾ ਨਜ਼ਦੀਕੀ ਕਿਸੇ ਜੁਰਮ ਦਾ ਸ਼ਿਕਾਰ ਹੋਇਆ ਹੋਵ ੇ
 • ਤੁਹਾਨੰ ੂ ਸ਼ੱਕ ਹੈ ਕਿ ਤੁਸੀਂ ਕਿਸੇ ਜੁਰਮ ਦੇ ਸ਼ਿ ਕਾਰ ਹੋਏ ਹੋ ਅਤੇ ਤੁਸੀਂ ਆਪਣੇ ਤਜ਼ਰਬਿਆਂ ਬਾਰੇ ਵਿਚਾਰ ਸਾਂਝਾ ਕਰਨਾ ਚਾਹੰ ੁਦੇ ਹੋ ਅਤੇ / ਜਾਂ ਵਿਵਹਾਰਕ ਸਲਾਹ ਲੈਣਾ ਚਾਹੰ ੁਦੇ ਹੋ

ਸਾਡੀਆਂ ਸੇਵਾਵਾਂ ਪੂਰੀ ਤਰ੍ਹਾਂ ਗੁਪਤ ਹਨ। ਤੁਸੀਂ ਸਾਂਨੰ ੂ ਫੋਨ ਜਾਂ — ਆਉਨਲਾਈਨ – ਗੁਪਤ ਤੌਰ ਤੇ ਵੀ ਸੰਪਰਕ ਕਰ ਸਕਦੇ ਹੋ। ਤੁਸੀਂ ਸਾਡੇ ਦਫਤਰਾਂ ਵਿਚ ਅਮੋ ਸਾਮਣੇ ਮੁਲਾਕਾਤ ਕਰਨ ਲਈ ਬੇਨਤੀ ਵੀ ਕਰ ਸਕਦੇ ਹੋ। ਤੁਹਾਡੀ ਸਹਿਮਤੀ ਤੋਂ ਬਿਨਾਂ ਅਸੀਂ ਕਿਸੇ ਨੰ ੂ ਵੀ ਤੁਹਾਡੇ ਕੇਸ ਬਾਰੇ ਜਾਣਕਾਰੀ ਨਹੀਂ ਦੇਵਾਂਗੇ।

ਆਉਨਲਾਈਨ

Riku.fi ਵੈੱਬਸਾਈਟ ਆਰਆਈਕੇਯੂ ਅਤੇ ਅਪਰਾਧਿਕ ਪਕਿਰਿ੍ਰਆ ਨੰ ੂ ਵੱਖ ਵੱਖ ਭਾਸ਼ਾਵ ਾਂ ਵਿੱਚ ਜਾਣਕਾਰੀ ਪ੍ਰਦਾਨ ਕਰਦੀ ਹੈ।

ਜੇ ਤੁਹਾਨੰ ੂ ਕਿਰਤ ਸ਼ੋਸ਼ਣ ਲਈ ਮਨੁੱਖੀ ਤਸਕਰੀ ਦਾ ਸ਼ੱਕ ਹੈ ਤੇ ਸਹਾਇਤਾ ਅਤੇ ਸਲਾਹ ਲਈ help@riku.fi ਤੇ ਈਮੇਲ ਕਰੋ। ਤੁਸੀਂ ਆਪਣੀ ਭਾਸ਼ਾ ਵਿਚ ਲਿਖ ਸਕਦੇ ਹੋ।

RIKUchat ਇੱਕ ਰੀਅਲ ਟਾਈਮ ਸੇਵਾ ਹੈ ਜਿਆਦਾਤਰ ਫ਼ਿਨਲਿਸ਼ ਵਿੱਚ ਉਪਲਬਦ ਹੈ। riku.fi

ਫੋਨ ਦੁਆਰਾ

ਰਾਸ਼ਟਰੀ ਹਲੈਪਲਾਈਨ 116 006
ਸੋਮਵਾਰ – ਸ਼ੁੱ ਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 8 ਵਜੇ ਤੱਕ (ਜ਼ਿਆਦਾਤਰ ਫਿਨਲੈਂਡ ਵਿਚ)

ਕਾਨੰ ੂਨੀ ਸਲਾਹ ਹੈਲਪਲਾਈਨ 0800 161 177
ਸੋਮਵਾਰ – ਸ਼ੁੱ ਕਰਵਾਰ ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ (ਫ਼ਿ ਨਲੈਂਡ ਵਿੱਚ)

ਆਮ੍ਹੋ – ਸਾਮ੍ਹਣੇ

RIKU ਦੇ ਦਫਤਰ ਜਿਹੜੇ ਫਿਨਲੈਂਡ ਦੇ ਆਲੇ ਦੁਆਲੇ ਹਨ ਉਥੇ ਜਾਕੇ ਮੁਫਤ ਸਹਾਇਤਾ ਪ੍ਰਦਾਨ ਕਰਦੇ ਹਨ। ਅਸੀਂ ਦੁਭਾਸ਼ੀਏ ਮਦਦ ਦੀ ਲੈ ਸਕਦੇ ਹਾਂ ਜੋ ਸਖਤ ਗੁਪਤਤਾ ਦੁਆਰਾ ਪਾਬੰਦ
ਹੋਵ ੇਗਾ। riku.fi. ਤੇ ਸੰਪਰਕ ਜਾਣਕਾਰੀ ਦਿਤੀ ਹੈ

ਤੁਸੀਂ ਸਹਾਇਕ ਵਿਅਕਤੀ ਲਈ ਵੀ ਕਹਿ ਸਕਦੇ ਹੋ, ਜੋ ਤੁਹਾਡੇ ਨਾਲ ਮੁਲਾਕਾਤ ਕਰੇ, ਵਿਚਾਰ ਸਾਂਝੇ ਕਰ ਸਕਦਾ ਹੋ ਅਤੇ ਵਿਵਹਾਰਕ ਸਲਾਹ ਦੇ ਸਕਦੇ ਹੋ। ਉਹ ਤੁਹਾਡੇ ਨਾਲ ਥਾਣੇ ਜਾਂ ਅਦਾਲਤ ਵਿੱਚ ਵੀ ਜਾ ਸਕਦਾ ਹੈ।

RIKUਗੈਰ-ਸਰਕਾਰੀ ਸੰਗਠਨ (ਐਨਜੀਓ) ਹੈ ਜਿਸਦੀ ਕੋਈ ਰਾਜਨੀਤਿਕ ਜਾਂ ਧਾਰਮਿਕ ਮਾਨਤਾ ਨਹੀਂ ਹੈ।

ਸਾਰੇ ਤ੍ਰਾਹ ਦੇ ਮਨੱ ੁਖੀ ਤਸਕਰੀ ਅਤੇ ਕਿਰਤ ਤੇ ਸ਼ੋਸ਼ਣ ਦੇ ਹੋਰ ਤਰ੍ਹਾਂ ਦੀ ਸੇਵਾਵਾਂ ਪ੍ਰਦਾਨ ਕਰਦਾ ਹੈ

ਕੀ ਤੁਹਾਨੰ ੂ ਜਾਂ ਤੁਹਾਡੇ ਕਿਸੇ ਨਜ਼ਦੀਕੀ ਨੰ ੂ ਹੇਠ ਲਿਖਿਆਂ ਵਿ ੱਚੋਂ ਕਿਸੇ ਤ੍ਰਾਹ ਦਾ ਅਨੁਭਵ ਹੋਇਆ ਹੈ?

 • ਕੀ ਤੁਹਾਨੰ ੂ ਕੋਈ ਗੈਰ ਕਾਨੰ ੂਨੀ ਕੰਮ ਕਰਨ ਲਈ ਦਬਾਅ ਪਾ ਰਿਹਾ ਹੈ ਜਾਂ ਕੁਝ ਅਜਿਹਾ ਜੋ ਤੁਸੀਂ ਕਰਨਾ ਨਹੀਂ ਚਾਹੰ ੁਦੇ ਹੋ?
 • ਕੀ ਕੋਈ (ਉਦਾਹਰਣ ਵਜੋਂ ਪਤੀ / ਪਤਨੀ, ਰਿਸ਼ਤੇਦਾਰ, ਮਾਲਕ) ਤੁਹਾਡੇ ਕੰਮਾਂ ਨੰ ੂ ਜਾਂ ਦੂਜਿਆਂ ਨਾਲ ਤੁਹਾਡਾ ਸੰਚਾਰ ਕਰਨ ਵਿਚਨਿਯੰਤਰਿਤ ਕਰ ਰਿਹਾ ਹੈ?
 • ਕੀ ਤੁਹਾਨੰ ੂ ਦੱਸਿਆ ਗਿਆ ਹੈ ਕਿ ਤੁਹਾਡੇ ਕੋਲ ਫਿਨਲੈਂਡ ਆਉਣ ਲਈ ਕਿਸੇ ਦਾ ਪੈਸਾ ਹੈ ਜਾਂ ਤੁਸੀਂ ਪਹਿਲਾਂ ਹੀ ਕਿਸੇ ਨੰ ੂ ਭੁਗਤਾਨ ਕੀਤਾ ਹੈ?
 • ਕੀ ਤੁਹਾਨੰ ੂ ਦੱਸਿ ਆ ਗਿਆ ਹੈ ਕਿ ਜੇ ਤੁਸੀਂ ਪਾਲਣਾ ਨਹੀਂ ਕਰਦੇ ਹੋ ਤਾਂ ਤੁਹਾਨੰ ੂ ਦੇਸ਼ ਨਿਕਾਲਾ ਦਿ ੱਤਾ ਜਾਵੇਗਾ ਜਾਂ ਆਪਣਾ ਨਿਵ ਾਸ ਆਗਿਆ ਗੁਆ ਦੇਵੇਗਾ?
 • ਕੀ ਕੋਈ ਤੁਹਾਡੇ ਨਿ ੱਜੀ ਜਾਣਕਾਰੀ ਨੰ ੂ ਸਾਂਝਾ ਕਰਨ ਦੀ ਧਮਕੀ ਦੇ ਰਿਹਾ ਹੈ?
 • ਕੀ ਤੁਸੀਂ ਡਰ ਰਹੇ ਹੋ ਕਿ ਉਦਾਹਰਣ ਵਜੋਂ ਤੁਹਾਡਾ ਮਾਲਕ ਜਾਂ ਪਤੀ ਜਾਂ ਪਤਨੀ, ਤੁਹਾਡਾ ਕੋਈ ਨਜ਼ਦੀਕੀ ਨੰ ੂ ਨੁਕਸਾਨ ਪਹੰਚੁ ਾਏਗਾ ਜੇ ਤੁਸੀਂ ਉਸ ਨਾਲ ਸਹਿਮਤ ਨਹੀਂ ਹੋ ਜਾਂ ਨੌਕਰੀ ਜਾਂ ਰਿਸ਼ਤੇਦਾਰੀ ਛੱਡ ਦਿ ੰਦੇ ਹੋ?
 • ਕੀ ਤੁਸੀਂ ਗੁਮਰਾਹ ਹੋ ਗਏ ਸੀ ਕਿ ਤੁਸੀਂ ਕਿਹੜਾ ਕੰਮ ਕਰਨ ਆਏ ਹੋ ਜਾਂ ਕਿ ਹੜੀਆਂ ਹਾਲਤਾਂ ਵਿਚ?
 • ਕੀ ਤੁਹਾਨੰ ੂ ਅਸਲ ਵਿੱਚ ਤਨਖਾਹ ਦਿ ੱਤੀ ਜਾ ਰਹੀ ਹੈ ਨਾਲੋਂ ਕਿਤੇ ਜ਼ਿਆਦਾ ਤਨਖਾਹ ਦੇਣ ਦਾ ਵਾਅਦਾ ਕੀਤਾ ਗਿਆ ਸੀ?
 • ਕੀ ਤੁਸੀਂ ਹਫ਼ਤੇ ਵਿਚ ਪੰਜ ਦਿਨ ਤੋਂ ਵੱਧ ਜਾਂ ਜ਼ਿਆਦਾ ਤਨਖਾਹ ਤੋਂ ਬਿਨਾਂ ਦਿਨ ਵਿਚ 8 ਘੰਟੇ ਤੋਂ ਵੱਧ ਕੰਮ ਕਰਦੇ ਹੋ?
 • ਕੀ ਤੁਸੀਂ ਆਪਣੇ ਨਾਮ ਤੇ ਕਰਜ਼ੇ ਲਏ ਹਨ ਜਾਂ ਤੁਸੀਂ ਉਹ ਦਸਤਾਵੇਜ਼ ਤੇ ਦਸਤਖਤ ਕੀਤੇ ਹਨ ਜੋ ਤੁਹਾਨੰ ੂ ਸਮਝ ਨਹੀਂ ਆਉਂਦੇ?
 • ਕੀ ਤੁਹਾਡਾ ਬੈਂਕ ਖਾਤਾ ਕੋਈ ਵਰਤ ਰਿਹਾ ਹੈ ਜਾਂ ਤੁਹਾਡੇ ਵਿੱਤ ਨੰ ੂ ਨਿਯੰਤਰਿਤ ਕਰ ਰਿਹਾ ਹੈ?

ਜੇ ਤੁਸੀਂ ਇਹਨਾਂ ਵਿ ੱਚੋਂ ਇੱਕ ਜਾਂ ਬਹੁਤ ਸਾਰੇ ਪ੍ਰਸ਼ਨਾਂ ਦਾ ਹਾਂ ਵਿ ੱਚ ਜਵਾਬ ਦਿ ੱਤਾ ਤਾ, ਕਿਰਪਾ ਕਰਕੇ ਕਿਸੇ ਵੀ ਭਾਸ਼ਾ ਵਿੱਚ help@riku.fi ਤੇ ਸੰਪਰਕ ਕਰੋ ਜਾਂ riku.fi/trafficking ਤੇ ਦਿਤੇ ਕਿਸੇ ਨੰਬਰ ਤੇ ਸੰਪਰਕ ਕਰੋ।

Servicebroschyr, punjabi (pdf)

LÄS MER

Guider
Servicebroschyrer på olika språk